Diljit Dosanjh Goa 'ਚ ਮਸਤੀ ਕਰਦੇ ਆਏ ਨਜ਼ਰ ਚਲਾਈ ਸਕੁਟੀ, ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ | OneIndia Punjabi

2023-05-27 2

ਦਿਲਜੀਤ ਦੋਸਾਂਝ ਬਾਰੇ ਲੇਟੈਸਟ ਅਪਡੇਟ ਇਹ ਹੈ ਕਿ ਕਲਾਕਾਰ ਇੰਨੀਂ ਦਿਨੀਂ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਟਾਈਮ ਕੱਢ ਕੇ ਗੋਆ 'ਚ ਛੁੱਟੀਆਂ ਮਨਾ ਰਿਹਾ ਹੈ । ਇੱਥੋਂ ਦਿਲਜੀਤ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ ।
.
Diljit Dosanjh spotted having fun in Goa, met fans.
.
.
.
#punjabnews #diljitdosanjh #goa